ਨਵੰਬਰ 2015 ਵਿਚ ਸਰਬੱਤ ਖਾਲਸਾ ਨਾਮਕ ਹੋਏ ਇਕੱਠ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਥਾਪੇ ਗਏ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਸੀ ਏਕਤਾ ਕਰਨ ਲਈ ਪੱਤਰ ਲਿਖਿਆ। ਭਾਈ ਮੰਡ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਕਦਮੀ ਕਰ ਦਿੱਤੀ ਹੈ, ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਹੁੰਗਾਰੇ ਦਾ ਇੰਤਜ਼ਾਰ ਰਹੇਗਾ।
.
A letter written by Mutwaji Jathedar Dhyan Singh Mand to Giani Harpreet Singh for unity.
.
.
.
#DhianSinghMand #GianiHarpreetSingh #punjabnews
~PR.182~